<h4 class="ng-binding"><img class="alignnone size-full wp-image-23731" src="https://wishavwarta.in/wp-content/uploads/2018/05/news-flash-485x327.jpg" alt="" width="485" height="327" />ਭਾਖੜਾ ਡੈਮ ਤੋਂ ਸਤਲੁਜ ਵਿਚ ਲਗਤਾਰ ਪਾਣੀ ਛੱਡਿਆ ਜਾ ਰਿਹਾ ਅਤੇ ਪੰਜਾਬ ਅਤੇ ਹਿਮਾਚਲ ਵਿਚ ਲਗਤਾਰ ਮੀਂਹ ਵੀ ਪੈਂ ਰਿਹਾ ਹੈ ਇਸ ਨਾਲ ਫਿਰੋਜ਼ਪੁਰ ਵਿਚ ਸਤਲੁਜ ਦਰਿਆ ਵਿਚ ਹੜ੍ਹ ਦਾ ਖਤਰਾ ਬਰਕਰਾਰ ਹੈ।</h4>