ਪ੍ਰਧਾਨ ਮੰਤਰੀ ਮੋਦੀ 2 ਦਿਨਾ ਭੂਟਾਨ ਦੌਰੇ ‘ਤੇ

10

ਨਵੀਂ ਦਿੱਲੀ, 17 ਅਗਸਤ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੋ ਦਿਵਸੀ ਭੂਟਾਨ ਦੌਰੇ ਉਤੇ ਪਹੁੰਚੇ।

ਇਸ ਮੌਕੇ ਉਹਨਾਂ ਦਾ ਇਥੇ ਪਹੁੰਚਣ ਉਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਦੇ ਇਸ ਦੌਰੇ ਦੌਰਾਨ ਦੋਨਾਂ ਦੇਸ਼ਾਂ ਵਿਚਾਲੇ ਕਈ ਸਮਝੌਤੇ ਹੋਣਗੇ।