ਤੀਸਰਾ ਵਨਡੇ : ਵੈਸਟ ਇੰਡੀਜ਼ ਵੱਲੋਂ ਭਾਰਤ ਖਿਲਾਫ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ

7

 

ਪੋਰਟ ਆਫ ਸਪੇਨ, 14 ਅਗਸਤ – ਤੀਸਰੇ ਤੇ ਆਖਰੀ ਵਨਡੇ ਵਿਚ ਵੈਸਟ ਇੰਡੀਜ ਦੀ ਟੀਮ ਨੇ ਭਾਰਤ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਲਿਆ ਹੈ।