ਭਾਰਤ ਤੇ ਵੈਸਟ ਇੰਡੀਜ ਵਿਚਾਲੇ ਤੀਸਰਾ ਵਨਡੇ ਅੱਜ

14

ਨਵੀਂ ਦਿੱਲੀ, 14 ਅਗਸਤ – ਭਾਰਤ ਤੇ ਵੈਸਟ ਇੰਡੀਜ ਵਿਚਾਲੇ ਤੀਸਰਾ ਵਨਡੇ ਅੱਜ ਪੋਰਟ ਆਫ ਸਪੇਨ ਵਿਖੇ ਖੇਡਿਆ ਜਾਵੇਗਾ।

3 ਮੈਚਾਂ ਦੀ ਲੜੀ ਦੇ ਪਹਿਲੇ 2 ਮੈਚ ਟੀਮ ਇੰਡੀਆ ਜਿੱਤ ਚੁੱਕੀ ਹੈ ਤੇ ਉਹ ਹੁਣ ਕਲੀਨ ਸਵੀਪ ਦੇ ਇਰਾਦੇ ਨਾਲ ਮੈਦਾਨ ਉਤੇ ਉਤਰੇਗੀ।