<img class="alignnone size-full wp-image-47555" src="https://wishavwarta.in/wp-content/uploads/2019/08/vadi-khabar-big-news.jpg" alt="" width="380" height="302" /> ਚੰਡੀਗੜ੍ਹ, 12 ਅਗਸਤ – ਚੰਡੀਗੜ੍ਹ ਸਥਿਤ ਏਲਾਂਤੇ ਮਾਲ ਵਿਚ ਬੰਬ ਦੀ ਸੂਚਨਾ ਮਗਰੋਂ ਇਸ ਮਾਲ ਨੂੰ ਤੁਰੰਤ ਖਾਲੀ ਕਰਵਾਇਆ ਗਿਆ। ਅੱਜ ਈਦ ਦੀ ਛੁੱਟੀ ਹੋਣ ਕਰਕੇ ਇੱਥੇ ਲੋਕਾਂ ਦੀ ਭਾਰੀ ਭੀੜ ਸੀ ਅਤੇ ਬੰਬ ਦੀ ਸੂਚਨਾ ਮਗਰੋਂ ਇਥੇ ਹੜਕੰਪ ਮਚ ਗਿਆ। ਇਸ ਦੌਰਾਨ ਪੁਲਿਸ ਵਲੋਂ ਇਸ ਮਾਲ ਦੀ ਤਲਾਸ਼ੀ ਲਈ ਜਾ ਰਹੀ ਹੈ।