ਪਾਕਿਸਤਾਨ ਨੇ ਹੁਣ ਥਾਰ ਐਕਸਪ੍ਰੈੱਸ ਨੂੰ ਲਾਏ ਬ੍ਰੇਕ

21

ਇਸਲਾਮਾਬਾਦ, 9 ਅਗਸਤ – ਪਾਕਿਸਤਾਨ ਵਲੋਂ ਸਮਝੌਤੇ ਐਕਸਪ੍ਰੈੱਸ ਰੋਕੇ ਜਾਣ ਤੋਂ ਬਾਅਦ ਹੁਣ ਥਾਰ ਐਕਸਪ੍ਰੈੱਸ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਸੰਬੰਧੀ ਪਾਕਿ ਮੀਡੀਆ ਦੇ ਹਵਾਲੇ ਨਾਲ ਖਬਰ ਹੈ ਕਿ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਥਾਰ ਐਕਸਪ੍ਰੈੱਸ ਨੂੰ ਰੋਕਿਆ ਗਿਆ ਹੈ।