ਭਾਰਤ-ਵੈਸਟ ਇੰਡੀਜ਼ ਵਨਡੇ ਵਿਚ ਮੀਂਹ ਕਾਰਨ ਟੌਸ ਵਿਚ ਦੇਰੀ

5

ਗੁਆਨਾ, 8 ਅਗਸਤ – ਅੱਜ ਭਾਰਤ ਤੇ ਵੈਸਟ ਇੰਡੀਜ ਵਿਚਾਲੇ ਪਹਿਲਾ ਵਨਡੇ ਹੋਣ ਜਾ ਰਿਹਾ ਹੈ। ਇਸ ਦੌਰਾਨ ਮੀਂਹ ਕਾਰਨ ਇਸ ਮੈਚ ਵਿਚ ਟੌਸ ਕਰਨ ਵਿਚ ਦੇਰੀ ਹੋ ਰਹੀ ਹੈ।