ਨਵੀਂ ਦਿੱਲੀ, 6 ਅਗਸਤ – ਚੰਦਰਮਾ ਵੱਲ ਆਪਣੀ ਯਾਤਰਾ ਵਿਚ ਇਕ ਹੋਰ ਕਦਮ ਅੱਗੇ ਵਧਾਉਂਦਿਆਂ ਚੰਦਰਯਾਨ-2 ਨੇ ਅੱਜ ਧਰਤੀ ਤੋਂ ਚੰਦਰਮਾ ਦੇ ਪੰਧ ਵਿਚ ਪਹੁੰਚਣ ਲਈ 5ਵੇਂ ਅਤੇ ਆਖਰੀ ਕੋਸ਼ਿਸ਼ ਨੂੰ ਸਫਲਤਾਪੂਰਵਕ ਪੂਰਾ ਕਰ ਲਿਆ।
ਇਸ ਸਬੰਧੀ ਜਾਣਕਾਰੀ ਇਸਰੋ ਵਲੋਂ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਹ ਮਿਸ਼ਨ ਲਗਾਤਾਰ ਸਫਲਤਾ ਹਾਸਿਲ ਕਰ ਰਿਹਾ ਹੈ।