ਨਵੀਂ ਦਿੱਲੀ: ਅਮਰੀਕਾ ਦੇ ਸੂਬੇ ਟੈਕਸਸ ‘ਚ ਗੋਲੀਬਾਰੀ ਦੀ ਖ਼ਬਰ ਹੈ। ਇੱਕ ਸ਼ਾਪਿੰਗ ਮਾਲ ‘ਚ ਸਨਿੱਚਰਵਾਰ ਨੂੰ ਗੋਲੀਬਾਰੀ ‘ਚ 20 ਲੋਕ ਮਾਰੇ ਗਏ। ਟੈਕਸਸ ਦੇ ਗਵਰਨਰ ਨੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਅਲ ਪਾਸੋ ਦੇ ਸ਼ਾਪਿੰਗ ਸੈਂਟਰ ‘ਚ ਹੋਈ ਗੋਲੀਬਾਰੀ ‘ਚ 20 ਲੋਕ ਮਾਰੇ ਗਏ ਹਨ ਤੇ 26 ਜ਼ਖ਼ਮੀ ਹਨ। 21 ਸਾਲਾਂ ਦੇ ਸ਼ੱਕੀ ਨੌਜਵਾਨ ਨੇ ਪੁਲਿਸ ਅੱਗੇ ਸਰੰਡਰ ਕਰ ਦਿੱਤਾ ਹੈ।
ਅਮਰੀਕੀ ਕਾਂਗਰਸ ਨੇ ਯੂਕਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ
ਅਮਰੀਕੀ ਕਾਂਗਰਸ ਨੇ ਯੂਕਰੇਨ ਲਈ 61 ਬਿਲੀਅਨ ਡਾਲਰ ਦੀ ਸਹਾਇਤਾ ਨੂੰ ਦਿੱਤੀ ਮਨਜ਼ੂਰੀ ਵਾਸ਼ਿੰਗਟਨ, 24 ਅਪ੍ਰੈਲ (IANS,ਵਿਸ਼ਵ ਵਾਰਤਾ) ਅਮਰੀਕੀ ਕਾਂਗਰਸ...