<img class="alignnone size-full wp-image-28777" src="https://wishavwarta.in/wp-content/uploads/2018/07/cricket-news-logo-1.jpg" alt="" width="372" height="250" /> ਨਵੀਂ ਦਿੱਲੀ, 3 ਅਗਸਤ – ਵੈਸਟ ਇੰਡੀਜ ਦੌਰੇ ਉਤੇ ਗਈ ਟੀਮ ਇੰਡੀਆ ਅੱਜ ਆਪਣਾ ਪਹਿਲਾ ਟੀ-20 ਮੈਚ ਖੇਡੇਗੀ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8 ਵਜੇ ਖੇਡਿਆ ਜਾਵੇਗਾ। ਦੱਸਣਯੋਗ ਹੈ ਕਿ ਭਾਰਤੀ ਟੀਮ ਵੈਸਟ ਇੰਡੀਜ ਦੌਰੇ ਉਤੇ 3 ਟੀ-20 ਮੈਚਾਂ ਦੀ ਲੜੀ ਤੋਂ ਇਲਾਵਾ ਵਨਡੇ ਤੇ ਟੈਸਟ ਲੜੀ ਵੀ ਖੇਡੇਗੀ।