ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਗੀਚੇ ‘ਚ ਮਿਲੀਆਂ ਲਾਸ਼ਾਂ

36

ਸ਼ਿਮਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਿਮਾਚਲ ਪ੍ਰਦੇਸ਼ ਇਸ ਵਿੱਚ ਸਥਿਤ ਸ਼ਿਮਲਾ ਵਾਲੇ ਘਰ ਚੋਂ ਇੱਕ ਮਾਲੀ ਅਤੇ ਇੱਕ ਮਜ਼ਦੂਰ ਦੀ ਅਚਾਨਕ ਮੌਤ ਹੋ ਗਈ ਜਾਣਕਾਰੀ ਮੁਤਾਬਿਕ ਦੋਵਾਂ ਦੀ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗਿਆ ਹੈ ਮੰਗਲਵਾਰ ਨੂੰ ਪੋਸਟਮਾਰਟਮ ਦੀ ਰਿਪੋਰਟ ਆਵੇਗੀ ਤੇ ਉਸ ਤੋਂ ਬਾਅਦ ਹੀ ਮੌਤ ਦੇ ਕਾਰਨਾਂ ਦਾ ਪਤਾ ਲੱਗੇਗਾ ਜਾਣਕਾਰੀ ਮੁਤਾਬਿਕ ਸੋਲਨ ਦੇ ਰਹਿਣ ਵਾਲੇ ਇੱਕ ਨੇਪਾਲੀ ਮਜ਼ਦੂਰ ਜਿਸ ਦਾ ਨਾਮ ਦੇਵ ਸੀ ਦੀ ਉਸ ਦੇ ਕਮਰੇ ਚੋਂ ਸ਼ੱਕੀ ਹਾਲਤ ਚ ਲਾਸ਼ ਮਿਲੀ ਜਦਕਿ ਦੂਸਰੇ ਮਜ਼ਦੂਰ ਦੀ ਹਸਪਤਾਲ ਲਿਜਾਦੇ ਹੋਏ ਮੌਤ ਹੋ ਗਈ ਬਗ਼ੀਚੇ ਵਿੱਚ ਕੰਮ ਕਰਨ ਵਾਲੀ ਇੱਕ ਔਰਤ ਨੇ ਦੱਸਿਆ ਕਿ ਉਸ ਨੇ ਦੇ ਬਹਾਦੁਰ ਦੇ ਕਮਰੇ ਦਾ ਦਰਵਾਜ਼ਾ ਖੜਕਾਇਆ ਪਰ ਜਦ ਉਸ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਤਾਂ ਹੋਰਨਾਂ ਦੀ ਮਦਦ ਨਾਲ ਦਰਵਾਜਾ ਤੋੜ ਦਿੱਤਾ ਗਿਆ ਜਦ ਅੰਦਰ ਦੇਖਿਆ ਤਾਂ ਤੇ ਬਾਦਲ ਦੀ ਉੱਥੇ ਲਾਸ਼ ਪਈ ਸੀ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੁਪਹਿਰ ਦੋ ਵਜੇ ਇਕ ਹੋਰ ਮਜ਼ਦੂਰ ਦੀ ਲਾਸ਼ ਮਿਲੀ ਜੋ ਕਿ ਪਟਿਆਲਾ ਦਾ ਰਹਿਣ ਵਾਲਾ ਸੀ ਜਿਸ ਦਾ ਨਾਮ ਰਾਮੂ ਸੀ ਉਸ ਦੀ ਸਿਹਤ ਅਚਾਨਕ ਖਰਾਬ ਹੋ ਗਈ ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਦੱਸਣਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਦਾ ਬਗੀਚਾ ਰਾਸ਼ਟਰੀ ਰਾਜ ਮਾਰਗ ਪੰਜ ਤੇ ਹੈ ਜੋ ਕਿ ਸ਼ਿਮਲਾ ਦੇ ਨਾਰਕੰਡਾ ਦੇ ਨੇੜੇ ਪੈਂਦਾ ਹੈ