ਕੁਲਭੂਸ਼ਨ ਜਾਦਵ ਦੀ ਫਾਂਸੀ ਉਤੇ ਲੱਗੀ ਰੋਕ

41

ਨਵੀਂ ਦਿੱਲੀ, 17 ਜੁਲਾਈ–

ਨਵੀਂ ਦਿੱਲੀ, 17 ਜੁਲਾਈ–  ਕੌਮਾਂਤਰੀ ਅਦਾਲਤ ਵਿਚ ਪਾਕਿਸਤਾਨ ਖਿਲਾਫ ਭਾਰਤ ਦੀ ਵੱਡੀ ਜਿੱਤ ਹੋਈ ਹੈ। ਪਾਕਿਸਤਾਨ ਦੀ ਜੇਲ ਵਿਚ ਬੰਦ ਕੁਲਭੂਸ਼ਨ ਜਾਧਵ ਦੀ ਫਾਂਸੀ ਉਤੇ ਕੋਰਟ ਨੇ ਰੋਕ ਲਾ ਦਿੱਤੀ ਹੈ। ਕੁਲਭੂਸ਼ਨ ਦੇ ਪੱਖ ਵਿਚ 16 ਜੱਜਾਂ ਵਿਚੋਂ 15 ਜੱਜਾਾਂ ਨੇ ਇਹ ਫੈਸਲਾ ਸੁਣਾਇਆ।