ਤਕਨੀਕੀ ਕਾਰਨਾਂ ਕਰਕੇ ਟਲੀ ਚੰਦਰਯਾਨ-2 ਦੀ ਲਾਂਚਿੰਗ

8

ਨਵੀਂ ਦਿੱਲੀ, 15 ਜੁਲਾਈ – ਇਸਰੋ ਵੱਲੋਂ ਅੱਜ ਚੰਦਰਯਾਨ-2 ਨੂੰ ਲਾਂਚ ਕੀਤਾ ਜਾਣਾ ਸੀ, ਪਰ ਤਕਨੀਕੀ ਕਾਰਨਾਂ ਕਰਕੇ ਇਸ ਦੀ ਲਾਂਚਿੰਗ ਨੂੰ ਟਾਲ ਦਿੱਤਾ ਗਿਆ। ਇਸਰੋ ਵਲੋਂ ਇਸ ਨੂੰ ਮੁੜ ਤੋਂ ਲਾਂਚ ਕੀਤਾ ਜਾਵੇਗੀ, ਜਿਸ ਦੀ ਤਾਰੀਖ ਫਿਲਹਾਲ ਤੈਅ ਨਹੀਂ ਕੀਤੀ ਗਈ।