ਭਾਰਤੀ ਦਬਾਅ ਤੋਂ ਬਾਅਦ ਪਾਕਿ ਸਰਕਾਰ ਵੱਲੋਂ ਗੋਪਾਲ ਚਾਵਲਾ ਖਿਲਾਫ ਸਖਤ ਕਾਰਵਾਈ

52

ਇਸਲਾਮਾਬਾਦ, 12 ਜੁਲਾਈ – ਭਾਰਤੀ ਦਬਾਅ ਤੋਂ ਬਾਅਦ ਪਾਕਿਸਤਾਨੀ ਸਰਕਾਰ ਨੇ ਖਾਲਿਸਤਾਨ ਸਮਰਥਕ ਗੋਪਾਲ ਚਾਵਲਾ ਖਿਲਾਫ ਸਖਤ ਕਾਰਵਾਈ ਕੀਤੀ ਹੈ।

ਗੋਪਾਲ ਚਾਵਲਾ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਤੋਂ ਹਟਾ ਦਿੱਤਾ ਗਿਆ ਹੈ।