ਸਮਿੱਥ ਤੇ ਕੈਰੀ ਨੇ ਆਸਟ੍ਰੇਲੀਆਈ ਪਾਰੀ ਨੂੰ ਸੰਭਾਲਿਆ

8

ਲੰਡਨ, 11 ਜੁਲਾਈ – ਸਮਿੱਥ ਅਤੇ ਕੈਰੀ ਨੇ ਸ਼ੁਰੂਆਤੀ ਝਟਕਿਆਂ ਤੋਂ ਟੀਮ ਨੂੰ ਸੰਭਾਲ ਲਿਆ ਹੈ। 25 ਓਵਰਾਂ ਬਾਅਦ ਆਸਟ੍ਰੇਲੀਆ ਨੇ 104/3 ਦੌੜਾਂ ਬਣਾ ਲਈਆਂ ਸਨ। ਸਮਿੱਥ 45 ਤੇ ਕੈਰੀ 38 ਦੌੜਾਂ ਤੇ ਬੈਟਿੰਗ ਕਰ ਰਹੇ ਹਨ।