SA vs AUS : 30 ਓਵਰਾਂ ਬਾਅਦ ਦੱਖਣੀ ਅਫਰੀਕਾ ਦਾ ਸਕੋਰ 171/2

5

ਲੰਡਨ, 6 ਜੁਲਾਈ – ਆਸਟ੍ਰੇਲੀਆ ਖਿਲਾਫ ਦੱਖਣੀ ਅਫਰੀਕਾ ਨੇ 30 ਓਵਰਾਂ ਵਿਚ 2 ਵਿਕਟਾਂ ਦੇ ਨੁਕਸਾਨ ਉਤੇ 171 ਦੌੜਾਂ ਬਣਾ ਲਈਆਂ ਹਨ।