<img class="alignnone size-full wp-image-44454" src="https://wishavwarta.in/wp-content/uploads/2019/05/world-cup.jpg" alt="" width="400" height="330" /> <h3>ਲੰਡਨ, 5 ਜੁਲਾਈ – ਬੰਗਲਾਦੇਸ਼ ਖਿਲਾਫ ਪਾਕਿਸਤਾਨ ਨੇ ਜਿੱਤ ਲਈ 316 ਦੌੜਾਂ ਦਾ ਟੀਚਾ ਰੱਖਿਆ ਹੈ। ਪਾਕਿ ਵੱਲੋਂ ਇਮਾਮ ਉਲ ਹੱਕ ਨੇ ਸਭ ਤੋਂ ਵੱਧ 100 ਤੇ ਬਾਬਰ ਆਜ਼ਮ ਨੇ 96 ਦੌੜਾਂ ਬਣਾਈਆਂ। ਪਾਕਿ ਨੇ 9 ਵਿਕਟਾਂ ਉਤੇ 315 ਦੌੜਾਂ ਬਣਾਈਆਂ।</h3> <h3>ਇਸ ਦੌਰਾਨ ਜੇਕਰ ਪਾਕਿਸਤਾਨ ਦੀ ਟੀਮ ਬੰਗਲਾਦੇਸ਼ ਦੀ ਟੀਮ ਨੂੰ 4 ਦੌੜਾਂ ਉਤੇ ਆਲ ਆਊਟ ਕਰ ਦੇਵੇ ਤਾਂ ਉਹ ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਪਹੁੰਚ ਜਾਵੇਗੀ, ਜੋ ਕਿ ਅਸੰਭਵ ਹੈ।</h3>