ਲੰਡਨ, 5 ਜੁਲਾਈ – ਪਾਕਿਸਤਾਨ ਵੱਲੋਂ ਬੰਗਲਾਦੇਸ਼ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਗਿਆ ਹੈ।
ਦੱਸਣਯੋਗ ਹੈ ਕਿ ਪਾਕਿਸਤਾਨ ਦੀ ਟੀਮ ਜੇਕਰ ਬੰਗਲਾਦੇਸ਼ ਦੇ ਟੀਮ ਨੂੰ ਅੱਜ 300 ਤੋਂ ਵੱਧ ਦੌੜਾਂ ਨਾਲ ਹਰਾਉਂਦੀ ਹੈ ਤਾਂ ਹੀ ਉਸ ਸੈਮੀਫਾਈਨਲ ਵਿਚ ਪਹੁੰਚੇਗੀ। ਅਜਿਹਾ ਨਾ ਕਰਨ ਦੀ ਸੂਰਤ ਵਿਚ ਨਿਊਜੀਲੈਂਡ ਦੀ ਟੀਮ ਹੀ ਸੈਮੀਫਾਈਨਲ ਵਿਚ ਪ੍ਰਵੇਸ਼ ਕਰੇਗੀ।