ਨਵੀਂ ਦਿੱਲੀ, 21 ਜੂਨ – ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਭਾਰਤ ਸਮੇਤ ਪੂਰੀ ਦੁਨੀਆ ਦੇ ਲੋਕਾਂ ਨੇ ਯੋਗਾ ਕੀਤਾ। 21 ਜੂਨ 2015 ਨੂੰ ਸ਼ੁਰੂ ਹੋਏ ਯੋਗ ਦਿਵਸ ਨੂੰ ਅੱਜ ਹਰ ਦੇਸ਼ ਦਾ ਹਰੇਕ ਨਾਗਰਿਕ ਸਿਹਤਮੰਦ ਰਹਿਣ ਲਈ ਯੋਗਾ ਕਰ ਰਿਹਾ ਹੈ।
ਭਾਰਤ ਵਿਚ ਯੋਗ ਦਿਵਸ ਮੌਕੇ ਵੱਖ-ਵੱਖ ਸਮਾਗਮ ਕੀਤੇ ਗਏ, ਜਿਥੇ ਲੱਖਾਂ ਲੋਕਾਂ ਨੇ ਯੋਗਾ ਕੀਤਾ। ਪੰਜਾਬ ਵਿਚ ਵੀ ਵੱਖ-ਵੱਖ ਯੋਗ ਕੈਂਪਾਂ ਵਿਚ ਲੋਕਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ।
ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਂਚੀ ਪ੍ਰਭਾਤ ਤਾਰਾ ਮੈਦਾਨ ਵਿਚ ਯੋਗਾ ਕੀਤਾ। ਜਦਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਰਿਆਣਾ ਦੇ ਰੋਹਤਕ ਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਰਾਜਪਥ ਉਤੇ ਯੋਗ ਕੀਤਾ। ਭਾਰਤ ਵਿਚ ਤਿੰਨਾਂ ਸੈਨਾਵਾਂ ਦੇ ਸੈਨਿਕਾਂ ਵਲੋਂ ਯੋਗ ਕੀਤਾ ਗਿਆ।
The Prabhat Tara Maidan in Ranchi witnessed a historic Yoga Day programme.
Thousands of Yoga practitioners, from all walks of life enriched the Yoga Day celebrations with their presence.
Here are some photos. #YogaDay2019 pic.twitter.com/d79Bxt5BQ2
— Narendra Modi (@narendramodi) June 21, 2019
#Yoga Sessions at
India Pakistan Border #Gujarat #YogaDay #YogaDay2019 #InternationalDayofYoga pic.twitter.com/QR6XQYjGds— BSF (@BSF_India) June 21, 2019
A thousand strong at the #IndiaHouse!
Yogis from all over Beijing came together to celebrate the #Yoga way of life. @VikramMisri @IndianDiplomacy @moayush @MEAIndia #InternationalDayOfYoga #YogaDay #योगदिवस #अंतर्राष्ट्रीययोगदिवस #YogaDay2019 pic.twitter.com/vZHdt09fXK
— India in China (@EOIBeijing) June 21, 2019