ਹੁਸ਼ਿਆਰਪੁਰ, 20 ਜੂਨ – ਹੁਸ਼ਿਆਰਪੁਰ ਵਿਚ ਬੀਤੀ ਰਾਤ ਇੱਕ ਸਮਾਗਮ ਦੌਰਾਨ ਸ਼ਰੇਆਮ ਚੱਲੀ ਗੋਲੀ ਕਾਰਨ ਸਨਸਨੀ ਫੈਲ ਗਈ।
ਇਸ ਸਬੰਧੀ ਇਕ ਵੀਡੀਓ ਸੋਸ਼ਲ ਮੀਡੀਆ ਉਤੇ ਵੀ ਵਾਇਰਲ ਹੋ ਗਈ, ਜਿਸ ਵਿਚ ਇੱਕ ਨਸ਼ੇ ਵਿਚ ਵਿਅਕਤੀ ਨੇ ਸ਼ਰੇਆਮ ਫਾਈਰਿੰਗ ਕਰ ਦਿੱਤੀ।
ਲੁਧਿਆਣਾ ਦੇ ਰਹਿਣ ਵਾਲੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।