<img class="alignnone size-full wp-image-44454" src="https://wishavwarta.in/wp-content/uploads/2019/05/world-cup.jpg" alt="" width="400" height="330" /> ਲੰਡਨ, 17 ਜੂਨ – ਵੈਸਟ ਇੰਡੀਜ਼ ਨੇ ਬੰਗਲਾਦੇਸ਼ ਅੱਗ ਜਿੱਤ ਲਈ 322 ਦੌੜਾਂ ਦਾ ਟੀਚਾ ਰੱਖਿਆ ਹੈ। 50 ਓਵਰਾਂ ਵਿਚ ਬੰਗਲਾਦੇਸ਼ ਨੇ 8 ਵਿਕਟਾਂ ਦੇ ਨੁਕਸਾਨ ਉਤੇ 321 ਦੌੜਾਂ ਬਣਾਈਆਂ। ਇਵੀਨ ਲਿਵਾਈਸ ਨੇ 76, ਹੋਪ ਨੇ 96, ਪੂਰਨ ਨੇ 25 ਤੇ ਹੇਟਮਾਈਰ ਨੇ 50 ਦੌੜਾਂ ਦਾ ਯੋਗਦਾਨ ਪਾਇਆ।