ਦੱਖਣੀ ਅਫਰੀਕਾ ਵਲੋਂ ਟੌਸ ਜਿੱਤ ਕੇ ਅਫਗਾਨਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ

6

 

ਲੰਡਨ, 15 ਜੂਨ – ਵਿਸ਼ਵ ਕੱਪ ਵਿਚ ਅੱਜ ਦੂਸਰਾ ਮੈਚ ਹੋ ਰਿਹਾ ਹੈ। ਦੱਖਣੀ ਅਫਰੀਕਾ ਨੇ ਟੌਸ ਜਿੱਤ ਕੇ ਅਫਗਾਨਿਸਤਾਨ ਨੂੰ ਬੱਲੇਬਾਜੀ ਦਾ ਸੱਦਾ ਦਿੱਤਾ ਹੈ।