25 ਓਵਰਾਂ ਬਾਅਦ ਆਸਟ੍ਰੇਲੀਆ 110/2

9

ਲੰਡਨ, 15 ਜੂਨ – ਸ਼੍ਰੀਲੰਕਾ ਖਿਲਾਫ ਆਸਟ੍ਰੇਲੀਆ ਨੇ ਠੋਸ ਸ਼ੁਰੂਆਤ ਕੀਤੀ ਹੈ। 25 ਓਵਰਾਂ ਬਾਅਦ ਕੰਗਾਰੂਆਂ ਨੇ 2 ਵਿਕਟਾਂ ਦੇ ਨੁਕਸਾਨ ਉਤੇ 110 ਦੌੜਾਂ ਬਣਾ ਲਈਆਂ ਸਨ।

ਵਾਰਨਰ ਨੇ 26 ਤੇ ਖਵਾਜਾ 10 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਫਿੰਚ 66 ਤੇ ਸਮਿੱਥ 2 ਦੌੜਾਂ ਬਣਾ ਕੇ ਕਰੀਜ ਉਤੇ ਹਨ।