ਵਿਸ਼ਵ ਕੱਪ 2019 : ਬਾਰਿਸ਼ ਕਾਰਨ ਭਾਰਤ ਤੇ ਨਿਊਜ਼ੀਲੈਂਡ ਵਿਚਾਲੇ ਟੌਸ ਵਿਚ ਦੇਰੀ

14

ਟ੍ਰੈਂਟ ਬ੍ਰਿਜ, 13 ਜੂਨ – ਵਿਸ਼ਵ ਕੱਪ ਵਿਚ ਅੱਜ ਭਾਰਤ ਤੇ ਨਿਊਜੀਲੈਂਡ ਦਰਮਿਆਨ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਬਾਰਿਸ਼ ਪੈਣ ਕਾਰਨ ਮੈਚ ਸ਼ੁਰੂ ਹੋਣ ਵਿਚ ਦੇਰੀ ਹੋ ਰਹੀ ਹੈ।

ਫਿਲਹਾਲ ਇੱਥੇ ਗਰਾਊਂਡ ਗਿਲਾ ਹੈ ਤੇ ਬਾਰਿਸ਼ ਵੀ ਹੋ ਰਹੀ ਹੈ।