ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਸ਼ਿਖਰ ਧਵਨ ਸੱਟ ਲੱਗਣ ਕਾਰਨ ਹੋਇਆ ਬਾਹਰ

33

ਲੰਡਨ, 11 ਜੂਨ – ਵਿਸ਼ਵ ਕੱਪ ਖੇਡ ਰਹੀ ਟੀਮ ਇੰਡੀਆ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਉਸ ਦੇ ਸਲਾਮੀ ਬੱਲੇਬਾਜ ਸ਼ਿਖਰ ਧਵਨ ਸੱਟ ਲੱਗਣ ਕਾਰਨ ਟੀਮ ਤੋਂ ਬਾਹਰ ਹੋ ਗਏ। ਧਵਨ 3 ਹਫਤੇ ਟੀਮ ਤੋਂ ਬਾਹਰ ਰਹਿਣਗੇ।

ਦੱਸਣਯੋਗ ਕਿ ਆਸਟ੍ਰੇਲੀਆ ਖਿਲਾਫ ਸ਼ਿਖਰ ਧਵਨ ਨੇ ਵਧੀਆ ਪ੍ਰਦਰਸ਼ਨ ਕੀਤਾ ਸੀ, ਪਰ ਇਸ ਦੌਰਾਨ ਉਸ ਦੇ ਜਖਮੀ ਹੋਣ ਕਾਰਨ ਟੀਮ ਨੂੰ ਵੱਡਾ ਝਟਕਾ ਲੱਗਾ ਹੈ।