ਇੰਗਲੈਂਡ ਨੇ ਬੰਗਲਾਦੇਸ਼ ਅੱਗੇ ਖੜ੍ਹਾ ਕੀਤਾ ਵਿਸ਼ਾਲ ਸਕੋਰ

25

 

 

ਲੰਡਨ, 8 ਜੂਨ – ਇੰਗਲੈਂਡ ਨੇ ਬੰਗਲਾਦੇਸ਼ ਅੱਗੇ ਜਿੱਤ ਲਈ 387 ਦੌੜਾਂ ਦਾ ਵਿਸ਼ਾਲ ਸਕੋਰ ਖੜਾ ਕੀਤਾ ਹੈ। ਇੰਗਲੈਂਡ ਨੇ 6 ਵਿਕਟਾਂ ਦੇ ਨੁਕਸਾਨ ਉਤੇ 386 ਦੌਰਾਂ ਬਣਾਈਆਂ।