40 ਓਵਰਾਂ ਬਾਅਦ ਇੰਗਲੈਂਡ 277/3

15

 

ਲੰਡਨ, 8 ਜੂਨ – ਇੰਗਲੈਂਡ ਨੇ ਬੰਗਲਾਦੇਸ਼ ਖਿਲਾਫ ਵੱਡੇ ਸਕੋਰ ਵੱਲ ਕਦਮ ਵਧਾ ਦਿੱਤਾ ਹੈ। 40 ਓਵਰਾਂ ਬਾਅਦ ਇੰਗਲੈਂਡ ਨੇ 277/3 ਦੌੜਾਂ ਬਣਾ ਦਿਤੀਆਂ ਹਨ। ਸਲਾਮੀ ਬੱਲੇਬਾਜ ਜੈਸਨ ਰਾਏ ਨੇ 153 ਦੌੜਾਂ ਦੀ ਪਾਰੀ ਖੇਡੀ