ਲੰਡਨ, 6 ਜੂਨ – ਆਸਟ੍ਰੇਲੀਆ ਨੇ ਵੈਸਟ ਇੰਡੀਜ ਅੱਗ ਜਿੱਤ ਲਈ 289 ਦੌੜਾਂ ਦਾ ਟੀਚਾ ਰੱਖਿਆ ਹੈ। ਆਸਟ੍ਰੇਲੀਆ ਦੀ ਪੂਰੀ ਟੀਮ 49 ਓਵਰਾਂ ਵਿਚ 288 ਦੌੜਾਂ ਉਤੇ ਆਊਟ ਹੋ ਗਈ। ਕੁਲਟਰ ਨਾਇਲ ਨੇ ਸਭ ਤੋਂ ਵੱਧ 92 ਦੌੜਾਂ ਬਣਾਈਆਂ, ਜਦਕਿ ਐਲਕਸ ਨੇ 46 ਤੇ ਸਮਿੱਥ ਨੇ 73 ਦੌੜਾਂ ਦਾ ਯੋਗਦਾਨ ਦਿੱਤਾ।