ਸ਼ੇਅਰ ਬਾਜ਼ਾਰ ਵਿਚ 554 ਅੰਕਾਂ ਦੀ ਗਿਰਾਵਟ

13

 

ਮੁੰਬਈ, 6 ਜੂਨ – ਸ਼ੇਅਰ ਬਾਜ਼ਾਰ ਵਿਚ ਅੱਜ 553.82 ਅੰਕਾਂ ਦਾ ਗਿਰਾਵਟ ਦਰਜ ਕੀਤੀ ਗਈ ਅਤੇ ਇਹ 39,529.72 ਤੋਂ ਹੇਠਾੰ ਪਹੁੰਚ ਗਿਆ ਹੈ।

ਇਸ ਤੋਂ ਇਲਾਵਾ ਨਿਫਟੀ ਵਿਚ 177.90 ਅੰਕਾਂ ਦਾ ਗਿਰਾਵਟ ਦਰਜ ਕੀਤੀ ਗਈ ਤੇ ਇਹ 11,843.75 ਅੰਕਾਂ ਉਤੇ ਬੰਦ ਹੋਇਆ।