ਲੰਡਨ, 7 ਜੂਨ – ਵਿਸ਼ਵ ਕੱਪ ਵਿਚ ਅੱਜ ਵੈਸਟ ਇੰਡੀਜ ਦੀ ਟੀਮ ਨੇ ਟੌਸ ਜਿੱਤ ਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ। ਆਸਟ੍ਰੇਲੀਆ ਦੀ ਟੀਮ ਪਹਿਲਾਂ ਬੱਲੇਬਾਜੀ ਕਰੇਗੀ।
Match 10. Australia XI: A Finch, D Warner, U Khawaja, S Smith, G Maxwell, M Stoinis, A Carey, N Coulter-Nile, P Cummins, M Starc, A Zampa
Match 10. West Indies XI: C Gayle, E Lewis, S Hope, N Pooran, S Hetmyer, J Holder, A Russell, C Brathwaite, A Nurse, S Cotterrell, O Thomas