ਸੀ ਆਰ ਪੀ ਐਫ ਦਾ ਜਵਾਨ ਹਲਾਕ
ਮਾਨਸਾ 4 ਜੂਨ
ਉੜੀਸਾ ਦੇ ਸੰਬਲਪੁਰ ਵਿਖੇ ਤਾਇਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਆਹਲੂਪੁਰ ਦੇ ਨੋਜਵਾਨ ਬੂਟਾ ਸਿੰਘ (28) ਪੁੱਤਰ ਕਰਨੈਲ ਸਿੰਘ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ। ਉਹ ਸੀ ਆਰ ਪੀ ਐਫ ਦਾ ਜਵਾਨ ਸੀ।
ਮਿ੍ਤਕ ਜਵਾਨ ਦੇ ਚਾਚਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਹ ਦੋ ਸਾਲ ਪਹਿਲਾਂ ਸੀ ਆਰ ਪੀ ਐਫ ਵਿਚ ਭਰਤੀ ਹੋਇਆ ਸੀ। ਉਸ ਦੀ ਮੌਤ ਸਬੰਧੀ ਸੂਚਨਾ ਕੰਪਨੀ ਦੇ ਹੈਡਕੁਆਰਟਰ ਤੋਂ ਦਿੱਤੀ ਗਈ ਹੈ।
ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਉਤਰਨਗੇ ਚੋਣ ਮੈਦਾਨ ‘ਚ
ਚੰਡੀਗੜ੍ਹ 3 ਅਪ੍ਰੈਲ (ਵਿਸ਼ਵ ਵਾਰਤਾ)- ਪ੍ਰਸਿੱਧ ਮਹਰੂਮ ਗਾਇਕ ਸਿੱਧੂ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਚੋਣ ਮੈਦਾਨ ਵਿੱਚ ਉਤਰਨ...