ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN-32 ਦਾ ਮਲਬਾ ਮਿਲਿਆ

36

 

ਨਵੀਂ ਦਿੱਲੀ, 3 ਜੂਨ – ਭਾਰਤੀ ਹਵਾਈ ਫੌਜ ਦੇ ਲਾਪਤਾ ਜਹਾਜ਼ AN-32 ਦਾ ਮਲਬਾ ਮਿਲ ਗਿਆ ਹੈ। ਇਹ ਜਹਾਜ ਅੱਜ ਆਸਾਮ ਵਿਚ ਲਾਪਤਾ ਹੋ ਗਿਆ ਸੀ। ਇਸ ਵਿਚ ਚਾਲਕ ਦਲ ਸਮੇਤ ਕੁੱਲ 13 ਲੋਕ ਸਵਾਰ ਸਨ।