ਸ਼ੇਅਰ ਬਾਜ਼ਾਰ ਪਹੁੰਚਿਆ ਇਤਿਹਾਸਿਕ ਪੱਧਰ ਤੇ

21

ਮੁੰਬਈ, 3 ਜੂਨ – ਸੈਂਸੈਕਸ ਵਿਚ ਅੱਜ 539.03 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਹ 40,253.23 ਅੰਕਾਂ ਦੇ ਇਤਿਹਾਸਿਕ ਪੱਧਰ ਉਤੇ ਪਹੁੰਚ ਗਿਆ

ਇਸ ਤੋਂ ਇਲਾਵਾ ਨਿਫਟੀ ਵਿਚ 159.05 ਅੰਕਾਂ ਦਾ ਵਾਧਾ ਦਰਜ ਕੀਤਾ ਗਿਆ ਤੇ ਇਹ 12,081.85 ਉਤੇ ਬੰਦ ਹੋਇਆ।