ਸ਼ੁਰੂਆਤੀ ਰੁਝਾਨਾਂ ਵਿਚ ਐੱਨਡੀਏ ਸਰਕਾਰ 300 ਸੀਟਾਂ ਤੋਂ ਪਾਰ ਪਹੁੰਚ ਚੁੱਕੀ ਹੈ। ਐਨਡੀਏ 318, ਕਾਂਗਰਸ 104 ਤੇ ਹੋਰ 100 ਸੀਟਾਂ ਉਤੇ ਅੱਗੇ ਹਨ।