ਪੰਜਾਬ ਵਿਚ ਸ਼ੁਰੂਆਤੀ ਰੁਝਾਨਾਂ ਅਨੁਸਾਰ ਕਾਂਗਰਸ 9, ਅਕਾਲੀ-ਭਾਜਪਾ 3 ਤੇ ਆਪ 1 ਸੀਟ ਉਤੇ ਅੱਗੇ ਚੱਲ ਰਹੀ ਹੈ।
ਪਟਿਆਲਾ ਤੋਂ ਪ੍ਰਨੀਤ ਕੌਰ 16604 ਵੋਟਾਂ ਨਾਲ ਅੱਗੇ।
ਗੁਰਦਾਸਪੁਰ ਤੋਂ ਸੰਨੀ ਦਿਓਲ 17,889 ਵੋਟਾਂ ਨਾਲ ਅੱਗੇ।
ਆਨੰਦਪੁਰ ਸਾਹਿਬ ਤੋਂ ਮਨੀਸ਼ ਤਿਵਾੜੀ 5 ਹਜਾਰ ਵੋਟਾਂ ਨਾਲ ਅੱਗੇ
ਫਿਰੋਜਪੁਰ ਤੋਂ ਸੁਖਬੀਰ ਬਾਦਲ 17231 ਵੋਟਾਂ ਨਾਲ ਅੱਗੇ।
ਸੰਗਰੂਰ ਤੋਂ ਭਗਵੰਤ ਮਾਨ 17 ਹਜਾਰ ਵੋਟਾਂ ਨਾਲ ਅੱਗੇ।