ਨਵੀਂ ਦਿੱਲੀ, 23 ਮਈ : ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਉਮੀਦਵਾਰ ਭਗਵੰਤ ਮਾਨ ਅੱਗੇ ਚੱਲ ਰਹੇ ਹਨ। ਕੇਵਲ ਢਿੱਲੋਂ ਦੂਸਰੇ ਤੇ ਢੀਂਡਸਾ ਤੀਸਰੇ ਨੰਬਰ ਉਤੇ ਹਨ।