ਨਵੀਂ ਦਿੱਲੀ, 23 ਮਈ : ਵਾਰਾਣਸੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 10 ਹਜਾਰ ਸੀਟਾਂ ਨਾਲ ਅੱਗੇ ਚੱਲ ਰਹੇ ਹਨ।
ਰਾਏਬਰੇਲੀ ਤੋਂ ਸੋਨੀਆ ਗਾਂਧੀ ਅੱਗੇ
ਨਵੀਂ ਦਿੱਲੀ, 23 ਮਈ : ਰਾਏਬਰੇਲੀ ਤੋਂ ਸੋਨੀਆ ਗਾਂਧੀ ਅੱਗੇ ਚੱਲ ਰਹੇ ਹਨ।
ਵਾਏਨਾਡ ਤੋਂ ਰਾਹੁਲ ਗਾਂਧੀ ਅੱਗੇ
ਨਵੀਂ ਦਿੱਲੀ, 23 ਮਈ : ਵਾਏਨਾਡ ਤੋਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਗੇ ਚੱਲ ਰਹੇ ਹਨ।