ਮੁੰਬਈ, 21 ਮਈ – ਕੱਲ੍ ਭਾਰੀ ਉਛਾਲ ਤੋਂ ਬਾਅਦ ਸੈਂਸੈਕਸ ਵਿਚ ਅੱਜ 382.87 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਇਹ 38,969.80 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ।