<img class="alignnone size-full wp-image-44511" src="https://wishavwarta.in/wp-content/uploads/2019/05/11c300ac-f4a3-4a1a-826f-6d9902931255.jpg" alt="" width="400" height="267" /> ਪਟਿਆਲਾ, 19 ਮਈ – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਪਟਿਆਲਾ ਵਿਖੇ ਆਪਣੇ ਪਰਿਵਾਰ ਸਮੇਤ ਵੋਟ ਪਾਈ।