<img class="alignnone size-full wp-image-9094" src="https://wishavwarta.in/wp-content/uploads/2017/11/LATEST-NEWS-1.jpg" alt="" width="600" height="400" /> ਤਲਵੰਡੀ ਸਾਬੋ, 19 ਮਈ – ਕਾਂਗਰਸੀ ਆਗੂ ਖੁਸ਼ਰਾਜ ਸਿੰਘ ਜਟਾਣਾ ਉਤੇ ਇਰਾਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹ ਕਾਂਗਰਸ ਦੇ ਤਲਵੰਡੀ ਸਾਬੋ ਹਲਕਾ ਇੰਚਾਰਜ ਹਨ ਤੇ ਐੱਮ.ਐੱਲ.ਏ ਦੀ ਚੋਣ ਲੜ ਚੁੱਕੇ ਹਨ। ਉਹਨਾਂ ਉਪਰ ਗੋਲੀ ਚਲਾਉਣ ਦੇ ਦੋਸ਼ ਹਨ। ਇਸ ਦੌਰਾਨ 2 ਵਿਅਕਤੀ ਜਖਮੀ ਹੋਏ ਸਨ।