ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਨੂੰ ਮਿਲਣਗੇ 40 ਲੱਖ ਡਾਲਰ

9

ਨਵੀਂ ਦਿੱਲੀ, 18 ਮਈ – ਇਸੇ ਮਹੀਨੇ ਦੇ ਅੰਤ ਵਿਚ ਕ੍ਰਿਕਟ ਵਿਸ਼ਵ ਕੱਪ ਹੋਣ ਜਾ ਰਿਹਾ ਹੈ। ਇੰਗਲੈਂਡ ਤੇ ਵੇਲਸ ਵਿਖੇ ਹੋ ਰਹੇ ਇਸ ਟੂਰਨਾਮੈਂਟ ਨੂੰ ਜਿਹੜੀ ਵੀ ਟੀਮ ਜਿੱਤੇਗੀ, ਉਸ ਨੂੰ 40 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ।

ਦੱਸਣਯੋਗ ਹੈ ਕਿ ਵਿਸ਼ਵ ਕੱਪ ਦੀ ਇਹ ਹੁਣ ਤੱਕ ਦੀ ਸਭ ਤੋਂ ਵੱਡੀ ਇਨਾਮੀ ਰਾਸ਼ੀ ਹੈ।