ਲੋਕ ਸਭਾ ਚੋਣਾਂ : 6ਵੇਂ ਪੜਾਅ ਤਹਿਤ ਕੱਲ੍ਹ ਪੈਣਗੀਆਂ ਵੋਟਾਂ

14

ਨਵੀਂ ਦਿੱਲੀ/ਚੰਡੀਗੜ, 11 ਮਈ – ਲੋਕ ਸਭਾ ਚੋਣਾਂ ਦੀਆਂ ਛੇਵੇਂ ਪੜਾਅ ਤਹਿਤ ਵੋਟਾਂ 12 ਮਈ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਚੋਣ ਪ੍ਰਚਾਰ ਕੱਲ੍ਹ ਸ਼ਾਮ ਸਮਾਪਤ ਹੋ ਗਿਆ ਸੀ।

ਛੇਵੇਂ ਗੇੜ ਤਹਿਤ ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦੀਆਂ 59 ਸੀਟਾਂ ਉਤੇ ਮਤਦਾਨ ਹੋਵੇਗਾ। ਇਹਨਾਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।