ਬਿਕਰਮ ਸਿੰਘ ਮਜੀਠੀਆ ਵੱਲੋਂ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦਾ ਵਿਸਥਾਰ

100

ਚੰਡੀਗੜ• 10 ਮਈ– ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਅਤੇ ਯੂਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ਼ ਸ. ਬਿਕਰਮ ਸਿੰਘ ਮਜੀਠੀਆ ਨੇ ਯੂਥ ਵਿੰਗ ਦੀ ਕੋਰ ਕਮੇਟੀ ਦਾ ਵਿਸਥਾਰ ਕਰਦਿਆਂ ਹੋਰ ਮਿਹਨਤੀ ਨੌਂਜਵਾਨਾਂ ਨੂੰ ਇਸ ਵਿੱਚ ਸ਼ਾਮਲ ਕਰ ਲਿਆ ਹੈ।
ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਜਾਰੀ ਸੂਚੀ ਅਨੁਸਾਰ ਸ. ਮਜੀਠੀਆ ਨੇ ਦੱਸਿਆ  ਜਿਹਨਾਂ ਨੌਂਜਵਾਨ ਆਗੂਆਂ ਨੂੰ ਕੋਰ ਕਮੇਟੀ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਵਿੱਚ ਸ. ਗੁਰਵਿੰਦਰ ਸਿੰਘ ਮਾਨਾਸ਼ਾਹੀਆ, ਸ. ਗੁਰਵੀਰ ਸਿੰਘ ਗਰਚਾ ਲੁਧਿਆਣਾ, ਸ. ਅੰਮ੍ਰਿਤਪਾਲ ਸਿੰਘ ਰੰਗੀਆਂ ਧੁਰੀ, ਸ. ਕੁਲਵਿੰਦਰ ਸਿੰਘ ਡਸਕਾ, ਸ. ਪ੍ਰਗਟ ਸਿੰਘ ਜਲੌਰ ਬਰਨਾਲਾ, ਸ. ਸੁਖਪਾਲ ਸਿੰਘ ਪੱਖੋ ਕਲਾਂ, ਸ. ਬਲਜੀਤ ਸਿੰਘ ਕੌਹਰੀਆਂ, ਐਡਵੋਕੇਟ ਜਗਦੀਪ ਸਿੰਘ ਜੌਲੀ ਲਹਿਰਾਗਾਗਾ, ਸ. ਰਵੀਇੰਦਰ ਸਿੰਘ ਧੁਰੀ, ਸ. ਜਸਵੀਰ ਸਿੰਘ ਬਰਨਾਲਾ, ਸ. ਬਲਜਿੰਦਰ ਸਿੰਘ ਘਾਲੀ, ਸ. ਸ਼ਪਿੰਦਰ ਸਿੰਘ ਕਿਲਾ ਹਕੀਮਾਂ, ਸ. ਸਰਬਜੀਤ ਸਿੰਘ ਧੂਰੀ, ਸ. ਗੁਰਸੇਵਕ ਸਿੰਘ ਮਾਨ ਬਠਿੰਡਾ, ਸ. ਜਸਪ੍ਰੀਤ ਸਿੰਘ ਜੱਸਾ ਚਾਹਲ, ਸ. ਪ੍ਰਿਥੀਪਾਲ ਸਿੰਘ ਰਾਏਪੁਰ, ਸ. ਗੁਰਪ੍ਰੀਤ ਸਿੰਘ ਕੋਹਾਲਾ, ਸ. ਹਰਜਾਪ ਸਿੰਘ ਸੰਘਾ, ਸ. ਪਲਵਿੰਦਰ ਸਿੰਘ ਭਿੰਦਾ ਨਵਾਂ ਪਿੰਡ, ਸ. ਗਗਨਦੀਪ ਸਿੰਘ ਚਕਰਾਲਾ, ਸ. ਗੁਰਦੇਵ ਸਿੰਘ ਮਾਹਲ, ਸ. ਜਸਪਾਲ ਸਿੰਘ ਪਾਲਾ ਗਾਖਲ, ਸ਼੍ਰੀ ਗੌਰਵ ਮਹੇ, ਸ. ਜਗਰੂਪ ਸਿਘ ਚੋਹਲਾ ਸਾਹਿਬ, ਸ. ਹਰਪ੍ਰੀਤ ਸਿੰਘ ਰਾਜਾ ਸੰਘਾ, ਸ਼੍ਰੀ ਸੰਜੀਵ ਸ਼ਰਮਾ ਨੂਰਮਹਿਲ, ਸ. ਰੁਪਿੰਦਰ ਸਿੰਘ ਰਾਣਾ, ਸ. ਗੁਰਿੰਦਰ ਸਿੰਘ ਕਾਕਾ ਅਤੇ  ਸ੍ਰੀ ਅਜੈ ਭਗਾਣੀਆਂ ਜਲੰਧਰ ਦੇ ਨਾਮ ਸ਼ਾਮਲ ਹਨ।