<img class="alignnone size-full wp-image-41946" src="https://wishavwarta.in/wp-content/uploads/2019/03/lok-sabha-election.jpg" alt="" width="280" height="280" /> ਨਵੀਂ ਦਿੱਲੀ/ਚੰਡੀਗੜ, 10 ਮਈ – ਲੋਕ ਸਭਾ ਚੋਣਾਂ ਦੀਆਂ ਛੇਵੇਂ ਪੜਾਅ ਤਹਿਤ ਵੋਟਾਂ 12 ਮਈ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ। ਇਹਨਾਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸਮਾਪਤ ਹੋ ਗਿਆ ਹੈ। ਛੇਵੇਂ ਗੇੜ ਤਹਿਤ ਹਰਿਆਣਾ, ਦਿੱਲੀ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼ ਦੀਆਂ 59 ਸੀਟਾਂ ਉਤੇ ਮਤਦਾਨ ਹੋਵੇਗਾ।