ਵਾਰਾਣਸੀ ਤੋਂ ਨਰਿੰਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਉਤਰੇ ਤੇਜ਼ਬਹਾਦੁਰ ਨੂੰ ਲੱਗਾ ਵੱਡਾ ਝਟਕਾ

83

ਨਵੀਂ ਦਿੱਲੀ, 9 ਮਈ – ਵਾਰਾਣਸੀ ਤੋਂ ਨਰਿੰਦਰ ਮੋਦੀ ਖਿਲਾਫ ਚੋਣ ਮੈਦਾਨ ਵਿਚ ਉਤਰੇ ਸਾਬਕਾ ਬੀ.ਐੱਸ.ਐੱਫ ਦੇ ਜਵਾਨ ਤੇਜ਼ਬਹਾਦੁਰ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਾ, ਜਦੋਂ ਸੁਪਰੀਮ ਕੋਰਟ ਨੇ ਉਹਨਾਂ ਦੀ ਪਟੀਸ਼ਨ ਖਾਰਿਜ ਕਰ ਦਿੱਤੀ।

ਇਸ ਤੋਂ ਪਹਿਲਾਂ ਇਲੈਕਸ਼ਨ ਕਮਿਸ਼ਨ ਨੇ ਉਹਨਾਂ ਦੀ ਨਾਮਜਦਗੀ ਰੱਦ ਕੀਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਸੁਪਰੀਮ ਕੋਰਟ ਦਾ ਰੁਖ ਕੀਤਾ ਸੀ।