Qualifier 1  : ਚੇਨੱਈ ਨੇ ਮੁੰਬਈ ਖਿਲਾਫ ਟੌਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ

6

IPL ਦੇ ਕੁਆਲੀਫਾਈ ਮੁਕਾਬਲੇ ਵਿਚ ਅੱਜ ਚੇਨੱਈ ਨੇ ਮੁੰਬਈ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ। ਜਿਹੜੀ ਟੀਮ ਇਹ ਮੈਚ ਜਿੱਤੇਗੀ, ਉਹ ਸਿੱਧੇ ਫਾਈਨਲ ਵਿਚ ਪਹੁੰਚ ਜਾਵੇਗੀ, ਜਦਕਿ ਹਾਰਨ ਵਾਲੀ ਟੀਮ ਨੂੰ ਹੈਦਰਾਬਾਦ ਤੇ ਦਿੱਲੀ ਵਿਚਾਲੇ ਹੋਣ ਮੈਚ ਦੀ ਜੇਤੂ ਟੀਮ ਨਾਲ ਖੇਡਣ ਦਾ ਇਕ ਹੋਰ ਮੌਕਾ ਮਿਲੇਗਾ।

Qualifier 1. Chennai Super Kings XI: F du Plessis, S Watson, S Raina, M Vijay, MS Dhoni, A Rayudu, R Jadeja, DJ Bravo, D Chahar, H Singh, I Tahir

Qualifier 1. Mumbai Indians XI: Q de Kock, R Sharma, I Kishan, S Yadav, K Pollard, H Pandya, K Pandya, J Yadav, R Chahar, L Malinga, J Bumrah