ਰਾਜਸਥਾਨ ਨੇ ਦਿੱਲੀ ਖਿਲਾਫ ਟੌਸ ਜਿੱਤ ਕੇ ਲਿਆ ਬੱਲੇਬਾਜ਼ੀ ਦਾ ਫੈਸਲਾ

9

ਨਵੀਂ ਦਿੱਲੀ, 4 ਮਈ – ਆਈ.ਪੀ.ਐਲ ਵਿਚ ਅੱਜ ਰਾਜਸਥਾਨ ਤੇ ਦਿੱਲੀ ਵਿਚਕਾਰ ਮੈਚ ਹੋਣ ਜਾ ਰਿਹਾ ਹੈ। ਇਸ ਦੌਰਾਨ ਰਾਜਸਥਾਨ ਨੇ ਟੌਸ ਜਿੱਤ ਕੇ ਬੱਲੇਬਾਜ਼ੀ ਦਾ ਫੈਸਲਾ ਲਿਆ ਹੈ।