ਚੰਡੀਗੜ੍ਹ, 3 ਮਈ – ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸੀਬੀਆ ਅੱਜ ਅਕਾਲੀ ਦਲ ਨੂੰ ਛੱਡ ਕੇ ਮੁੜ ਤੋਂ ਕਾਂਗਰਸ ਵਿਚ ਸ਼ਾਮਿਲ ਹੋ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿਚ ਸੀਬੀਆ ਦੀ ਕਾਂਗਰਸ ‘ਚ ਘਰ ਵਾਪਸੀ ਹੋਈ।
Happy to welcome former MLA Surinderpal Singh Sibia back into @INCIndia. His homecoming from Akali Dal will surely strengthen @INCPunjab not just in Sangrur but Punjab as well! pic.twitter.com/rsTUrSJzep
— Capt.Amarinder Singh (@capt_amarinder) May 3, 2019