ਸ਼੍ਰੀਲੰਕਾ ਬੰਬ ਧਮਾਕੇ ਦੀ ਕਵਰੇਜ਼ ‘ਤੇ ਗਿਆ ਭਾਰਤੀ ਪੱਤਰਕਾਰ ਗ੍ਰਿਫਤਾਰ

65

ਸ਼੍ਰੀਲੰਕਾ ਬੰਬ ਧਮਾਕੇ ਦੀ ਕਰਵਰੇਜ਼ ਕਰਨ ਲਈ ਗਏ ਭਾਰਤੀ ਪੱਤਰਕਾਰ ਨੂੰ ਗ੍ਰਿਫਤਾਰ ਕੀਤੇ ਜਾਣ ਦੀ ਖ਼ਬਰ ਹੈ। ਪੱਤਰਕਾਰ ਦੀ ਪਛਾਣ ਸਿੱਦਕੀ ਅਹਿਮਦ ਦਾਨਿਸ਼ ਵਜੋਂ ਹੋਈ ਹੈ। ਸਿੱਦਕੀ ਉੱਤੇ ਇੱਕ ਸਕੂਲ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਜਬਰਦਸਤੀ ਦਾਖਲ ਹੋਣ ਦਾ ਦੋਸ਼ ਹੈ।