ਨਵੀਂ ਦਿੱਲੀ, 22 ਅਪ੍ਰੈਲ – ਲੋਕ ਸਭਾ ਦੀਆਂ ਤੀਸਰੇ ਪੜਾਅ ਤਹਿਤ ਵੋਟਾਂ ਕੱਲ੍ਹ 23 ਅਪ੍ਰੈਲ ਨੂੰ ਹੋਣਗੀਆਂ।
ਭਲਕੇ 13 ਰਾਜਾਂ ਤੇ 2 ਕੇਂਦਰ ਸਾਸ਼ਤ ਪ੍ਰਦੇਸ਼ਾਂ ਦੀਆਂ ਕੁੱਲ 116 ਸੀਟਾਂ ਉਤੇ ਮਤਦਾਨ ਹੋਵੇਗਾ।
ਭਲਕੇ ਗੁਜਰਾਤ ਦੀਆਂ 26, ਕੇਰਲਾ ਦੀਆਂ 20 ਸੀਟਾਂ ਉਤੇ ਮਤਦਾਨ ਹੋਵੇਗਾ। ਜਦਕਿ ਮਹਾਰਾਸ਼ਟਰ ਤੇ ਕਰਨਾਟਕ ਦੀਆਂ 14-14, ਯੂ.ਪੀ ਦੀਆਂ 10 ਸੀਟਾਂ ਉਤੇ ਮਤਦਾਨ ਹੋਣ ਜਾ ਰਿਹਾ ਹੈ